ਧਰਨੇ 'ਤੇ ਬੈਠੇ ਕਿਸਾਨਾਂ ਦੀ ਸਰਕਾਰ ਨੂੰ ਚਿਤਾਵਨੀ, ਖਰੀਦ ਨਾ ਹੋਈ ਤੇ ਸੜਕਾਂ 'ਤੇ ਸੁੱਟਾਂਗੇ ਝੋਨਾ | TV PUNJAB
TV Punjab TV Punjab
1.5M subscribers
2,327 views
43

 Published On Streamed live 2 hours ago

Description :- ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਸੜਕਾਂ 'ਤੇ ਉੱਤਰੇ ਹੋਏ ਨੇ। ਜਲੰਧਰ ਫਗਵਾੜਾ ਹਾਈਵੇ 'ਤੇ ਲਗਾਤਾਰ ਚੌਥੇ ਦਿਨ ਦਾ ਧਰਨਾ ਚੱਲ ਰਿਹਾ ਹੈ। ਭਲਕੇ ਕਿਸਾਨਾਂ ਵਲੋਂ ਪੰਜਾਬ ਭਰ 'ਚ ਮੰਡੀਆਂ ਲਾਗੇ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ। ਜਿਸ ਨੂੰ ਲੈ ਕੇ ਕਿਸਾਨਾਂ ਦੇ ਵਲੋ ਰਣਨੀਤੀ ਘੜ੍ਹੀ ਜਾ ਰਹੀ ਹੈ। ਕਿਸਾਨਾਂ ਵਲੋਂ ਮੰਗਾਂ ਨਾ ਮੰਨੀਆਂ ਜਾਣ ਦੀ ਸੂਰਤ 'ਚ ਸੜਕਾਂ 'ਤੇ ਝੋਨਾ ਸੁੱਟਣ ਦੀ ਵੀ ਚਿਤਾਵਨੀ ਦਿੱਤੀ ਹੈ।


Kisan, Paddy, Kisan Protest, JAgjit Singh Dallewal, Sarwan Singh Pandher, Kisan Protest Punjab, Jalandar-Phagwara Highway Block, Appeal To Punjab Sarkar, Bhagwant Mann, CM Punjab, Aam Admi Party, Warning To CM Bhagwant Mann, Punjabi News, Punjabi Khabran, Daily Punjab News, Today Punjab News, Punjabi Podcast , Latest Punjabi News, Punjab News Update, Tv Punjab

#KisanProtest #Paddy #JagjitSinghDallewal #SarwanPandher #Jalandhar-phagwarahighwayblock #BhagwantMann #CMPunjab #WarningToCMPunjab #AAP #PunjabiNews #TvPunjab

show more

Share/Embed